ਪੰਜਾਬ
ਉਦਯੋਗਪਤੀਆਂ ਨੇ ਪੀਐਚਡੀ ਦੇ ਮੰਚ ’ਤੇ ਪ੍ਰਸ਼ਾਸਨ ਨੂੰ ਦੱਸੀਆਂ ਸਮੱਸਿਆਵਾਂLDH3.resized

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪੰਜਾਬ ਦੀ ਅਰਥ ਵਿਵਸਥਾ ’ਚ ਲੁਧਿਆਣਾ ਦੇ ਉਦਯੋਗਪਤੀਆਂ ਦਾ ਅਹਿਮ ਯੋਗਦਾਨ ਹੈ। ਲੁਧਿਆਣਾ ਸਮੇਤ ਪੰਜਾਬ ਦੇ ਉਦਯੋਗਪਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸਾਕਸ਼ੀ … More »

ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰਿਆ ਜਾਵੇਗਾ: ਤਰਨਜੀਤ ਸਿੰਘ ਸੰਧੂIMG_20240322_142512_2.resized

ਅੰਮ੍ਰਿਤਸਰ : ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਥਾਨਕ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਵਿੱਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਹੈ। ਅੱਜ ਅਨੇਕਾਂ ਸ਼ਖ਼ਸੀਅਤਾਂ ਅਤੇ ਭਾਜਪਾ ਆਗੂਆਂ ਨੇ ਸਰਦਾਰ ਸੰਧੂ ਦੇ ਸ੍ਰੀ ਅੰਮ੍ਰਿਤਸਰ … More »

ਸਿੱਖ ਯੂਥ ਯੂਕੇ ਦੇ ਭੜਕਾਊ ਚਿੱਤਰਣ ਲਈ ਓਏਸਿਸ ਦੀ ਮੁਆਫੀ ਨੂੰ ਕੀਤਾ ਰੱਦ: ਯੂਨਾਈਟਿਡ ਸਿੱਖਸ-ਯੂਕੇphoto_2024-03-22_06-28-22.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਓਏਸਿਸ ਕਮਿਊਨਿਟੀ ਲਰਨਿੰਗ ਵੱਲੋਂ ਸਿੱਖ ਯੂਥ ਯੂਕੇ ਦੇ ਉਨ੍ਹਾਂ ਦੀ ਅਧਿਆਪਨ ਸਮੱਗਰੀ ਅੰਦਰ ਭੜਕਾਊ ਚਿਤਰਣ ਸਬੰਧੀ ਤਾਜ਼ਾ ਪੱਤਰ ਵਿਹਾਰ ਦੇ ਜਵਾਬ ਵਿੱਚ, ਯੂਨਾਈਟਿਡ ਸਿੱਖਸ-ਯੂਕੇ ਨੇ ਉਨ੍ਹਾਂ ਦੀ ਯੋਗ ਮੁਆਫ਼ੀ ਨੂੰ ਸਪੱਸ਼ਟ ਰੂਪ ਵਿੱਚ ਰੱਦ ਕਰ … More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਸੰਗਤ ਲਈ ਚਾਰ ਬੈਟਰੀ ਵਾਹਨ ਭੇਟScreenshot_2024-03-22_14-17-44.resized

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸਟੇਟ ਬੈਂਕ ਆਫ਼ ਇੰਡੀਆ ਨੇ ਚਾਰ ਬੈਟਰੀ ਵਾਹਨ ਭੇਟ ਕੀਤੇ ਹਨ। ਦਫ਼ਤਰ ਸ੍ਰੋਮਣੀ ਕਮੇਟੀ ਵਿਖੇ ਸਕੱਤਰ ਸ. ਪ੍ਰਤਾਪ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ … More »

ਭਾਰਤ
ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮਤੇ “ਸਾਡੇ ਸਿਧਾਂਤ ਰਾਜਨੀਤੀ ਤੋਂ ਉੱਪਰ ਹਨ” ਦਾ ਸਵਾਗਤ: ਸਰਨਾIMG-20240318-WA0012.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮੁੱਖ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜੋ ਪਾਰਟੀ ਦੀ ਸਿਆਸੀ ਪਹੁੰਚ ਨੂੰ ਅੱਗੇ ਵਧਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ … More »

“ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ” ਵਿਸੇ਼ ਉਤੇ ਹੋਈ ਵਿਚਾਰ ਗੋਸ਼ਟੀjss 15.resized

ਨਵੀਂ ਦਿੱਲੀ – ਦਿੱਲੀ ਵਿਚਲੇ ਪੰਥਕ ਸਿੱਖਿਆ ਅਦਾਰਿਆਂ ਦੇ ਬਾਨੀ ਜਥੇਦਾਰ ਸੰਤੋਖ ਸਿੰਘ ਜੀ ਦੇ 96ਵੇਂ ਜਨਮ ਦਿਹਾੜੇ ਮੌਕੇ ਕਾਂਸਟੀਚਿਊਸ਼ਨ ਕਲੱਬ ਵਿਖੇ “ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ” ਵਿਸੇ਼ ਉਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦੌਰਾਨ ਸਮਾਜਿਕ, … More »

ਓਏਸਿਸ ਦੇ ਸੀਈਓ ਨੇ ਅਪਰਾਧ ਲਈ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀIMG-20240321-WA0013.resized

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):-ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਹਨ ਬਾਰਨੇਬੀ ਨੂੰ ਧਰਮ, ਕੱਟੜਪੰਥ ਅਤੇ ਅੱਤਵਾਦ ਬਾਰੇ ਸਲਾਈਡਾਂ ਵਿੱਚ ਸਿੱਖ ਨੌਜਵਾਨ ਸੰਗਠਨ ਬਾਰੇ ਸਲਾਈਡ ਸ਼ਾਮਲ ਕਰਨ ਲਈ ਸਿੱਖ ਭਾਈਚਾਰੇ ਤੋਂ ਹੋਏ ਅਪਰਾਧ ਲਈ ਮੁਆਫੀ ਮੰਗਣ ਲਈ … More »

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦਾ ਵਧਿਆ ਦਾਇਰਾ, ਵੱਡੀ ਗਿਣਤੀ ਅੰਦਰ ਬੀਬੀਆਂ ਨੇ ਕੀਤੀ ਸ਼ਮੂਲੀਅਤIMG-20240319-WA0019.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਵਿਚ ਵੱਡੀ ਗਿਣਤੀ ਅੰਦਰ ਬੀਬੀਆਂ ਵਲੋਂ ਸ਼ਮੂਲੀਅਤ ਕਰਣ ਨਾਲ ਪਾਰਟੀ ਦਾ ਦਾਇਰਾ ਹੋਰ ਵੱਧ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਮਹਿਲਾਂ ਵਿੰਗ ਦੇ ਮੁੱਖ ਸੇਵਾਦਾਰ … More »

ਲੇਖ
ਜਦੋਂ ਲੀਡਰ ਵਿਆਹ ‘ਚ ਪੁੱਜਾ ਹੀ ਨਾ ਅੰਗਰੇਜ ਸਿੰਘ ਹੁੰਦਲ

ਮੇਰੇ ਬਹੁਤ ਹੀ ਅਜ਼ੀਜ਼ ਸਤਿਕਾਰਯੋਗ ਮਿੱਤਰ ਦੇ ਭਤੀਜੇ ਦਾ ਵਿਆਹ ਸੀ ਇਸ ਕਰਕੇ ਉਹ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪੰਜਾਬ ਪੁੱਜੇ ਸਨ। ਭਤੀਜੇ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਅਤੇ ਲੜਕੇ ਦੇ ਤਾਏ ਨੇ ਪੁੱਛਿਆ ਕਿ ਮੈਨੂੰ ਵੀ ਕੋਈ … More »

ਹੋਲੀ ਦੇ ਰੰਗਾਂ ਵਿਚ ਬਹੁਤ ਮਿਲਾਵਟ- ਜ਼ਰਾ ਬਚ ਕੇ ਸੁਰਜੀਤ ਸਿੰਘ ਫਲੋਰਾ

ਹੋਲੀ ਰੰਗਾਂ ਦਾ ਤਿਉਹਾਰ ਹੈ ਜੋ ਭਾਰਤ ਅਤੇ ਦੁਨੀਆਂ ਭਰ ਵਿਚ ਜਿਥੇ ਵੀ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਉਹ ਇਸ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ।  ਸਿੱਖ ਭਾਈਚਾਰਾਂ ਇਸ ਨੂੰ ਹੋਲਾ ਮੁਹੱਲਾ ਦੇ ਨਾਂ ਹੇਠ ਮਨਾਉਂਦਾ ਹੈ, … More »

ਕੇਜਰੀਵਾਲ ਦੀ ਗ੍ਰਿਫ਼ਤਾਰੀ ਭਰਿਸ਼ਟਾਚਾਰ ਵਿਰੁੱਧ ਮੁਹਿੰਮ ਜਾਂ ਬਦਲਾਖੋਰੀ ਉਜਾਗਰ ਸਿੰਘ

ਪਿਛਲੇ 10 ਸਾਲਾਂ ਤੋਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਕੇਸ ਦਰਜ ਕਰਦੀਆਂ ਰਹਿੰਦੀਆਂ ਹਨ। ਇਸੇ ਸੰਧਰਵ ਵਿੱਚ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਬਦਲਾਖ਼ੋਰੀ ਅਤੇ ਕੇਂਦਰ ਸਰਕਾਰ ਭਰਿਸ਼ਟਾਚਾਰ ਵਿਰੁੱਧ ਕਾਰਵਾਈ ਕਹਿ ਰਹੀ ਹੈ। ਇਸ ਦਾ … More »

ਅੰਤਰਰਾਸ਼ਟਰੀ
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨphoto_2024-03-18_06-12-35.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਮ ਰੰਗਾਂ ਦੀ ਹੋਲੀ ਖੇਡਣ ਦੀ ਥਾਂ ਤੇ ਖਾਲਸਾ ਪੰਥ ਅੰਦਰ ਚੜ੍ਹਦੀ ਕਲਾ ਦਾ ਸੰਚਾਰ ਕਰਨ ਲਈ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਲਾ ਮਹੱਲਾ ਮਨਾਉਣਾ ਸ਼ੁਰੂ … More »

ਬੈਲਜੀਅਮ ਵਿਖੇ ਬੰਦੀ ਸਿੰਘ ਅਤੇ ਕਿਸਾਨਾਂ ਦੇ ਹਕ਼ ਵਿਚ ਹੋਏ ਰੋਸ ਪ੍ਰਦਰਸ਼ਨIMG-20240310-WA0014.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਰੋਪ ਦੇ ਮੁੱਖ ਸ਼ਹਿਰ ਬੈਲਜੀਅਮ ਵਿਖੇ ਬੰਦੀ ਸਿੰਘ ਅਤੇ ਕਿਸਾਨਾਂ ਦੇ ਹਕ਼ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ਹਨ । ਪ੍ਰਦਰਸ਼ਨ ਬਾਰੇ ਜਾਣਕਾਰੀ ਦੇਂਦਿਆਂ ਯੂਰੋਪਿਅਨ ਸਿੱਖ ਓਰਗੇਨਾਇਜੇਸ਼ਨ ਦੇ ਮੁੱਖੀ ਬਿੰਦਰ ਸਿੰਘ ਨੇ ਦਸਿਆ ਕਿ ਆਪਣੇ ਹਕਾਂ … More »

ਸ਼ਹੀਦ ਭਾਈ ਨਿੱਝਰ ਕਤਲਕਾਂਡ ਨਾਲ ਜੁੜੀ ਨਵੀਂ ਵੀਡੀਓ ਹੋਈ ਜਾਰੀ, ਕੱਤਲ ਵਿਚ ਸ਼ਾਮਿਲ ਹਨ 6 ਹਥਿਆਰਬੰਦ ਹਮਲਾਵਰIMG-20240309-WA0013.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਇੱਕ ਨਵਾਂ ਸੀ.ਸੀ.ਟੀ.ਵੀ. ਸਾਹਮਣੇ ਆਇਆ ਹੈ ਜਿਸ ‘ਚ ਹਥਿਆਰਬੰਦ ਲੋਕ ਭਾਈ ਨਿੱਝਰ ‘ਤੇ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਫਿਫਥ ਅਸਟੇਟ ਵਲੋਂ ਜਾਰੀ ਅਤੇ ਕੈਨੇਡੀਅਨ … More »

ਲੈਸਟਰ ਕਾਲਜ ਵਿੱਚ ਸਿੱਖ ਬੱਚੀ ਦੀ ਲਾਹੀ ਗਈ ਦਸਤਾਰIMG-20240309-WA0007.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਅਤੇ ਇਸ ਤੋਂ ਬਾਹਰ ਦੇ ਸਿੱਖ ਸਮੂਹ ਪਿਛਲੇ ਹਫ਼ਤੇ ਇੱਕ ਗੈਰ-ਸਿੱਖ ਪੁਰਸ਼ ਦੁਆਰਾ ਇੱਕ ਕਿਸ਼ੋਰ ਸਕੂਲੀ ਵਿਦਿਆਰਥਣ ਨਾਲ ਬੇਰਹਿਮੀ ਨਾਲ ਹਮਲੇ ਕੀਤੇ ਜਾਣ ਤੋਂ ਬਾਅਦ ਕਾਰਵਾਈ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਉਸਦੀ … More »

ਕਹਾਣੀਆਂ
ਘੂਰੀਆਂ (ਯਾਦਾਂ) ਲਾਲ ਸਿੰਘ

ਬੇਰਿੰਕ ਕਾਲਜ਼ ਬਟਾਲੇ ਕੋਈ ਸੈਮੀਨਾਰ ਸੀ , ਕੇਂਦਰੀ ਲੇਖਕ ਸਭਾ ਵਲੋਂ । ਭਰਵੀਂ ਹਾਜ਼ਰੀ , ਉਹਨਾਂ ਵਰ੍ਹਿਆਂ ‘ਚ ਉਚੇਚ ਨਾਲ ਪੁੱਜਣਾ ਹਰ ਮੈਂਬਰ ਅਪਣਾ ਫ਼ਰਜ਼ ਸਮਝਦਾ ਸੀ । ਸਭਾ ਦੀ ਕਾਰਜਕਰਨੀ ਦੇ  ਮੈਂਬਰ ਤਾਂ ਵਿਸ਼ੇਸ਼ ਕਰਕੇ । ਮੈਂ , ਸੈਮੀਨਾਰ … More »

ਤੱਪਦੀਆਂ ਰੁੱਤਾਂ ਦੇ ਜਾਏ ਸੁਖਵਿੰਦਰ ਕੌਰ ‘ਹਰਿਆਓ’

“ਨੀ ਸਿਆਮੋ ਕੀ ਕਰਦੀ ਐਂ…ਅੱਜ ਬੱਲੀਆਂ ਚੁਗਣ ਨਹੀਂ ਜਾਣਾ। ਮਖਾਂ ‘ਰਾਮ ਨਾਲ ਬੈਠੀ ਐਂ”, ਰਤਨੋ ਨੇ ਵਿੰਗ ਤੜਿੰਗੇ ਫੱਟਿਆਂ ਵਾਲਾ ਬੂਹਾ ਖੋਲ ਕੇ ਅੰਦਰ ਵੜਦਿਆਂ ਕਿਹਾ। “ਨੀ ਜਾਣੈ ਕਿੱਥੇ ‘ਰਾਮ ਨਾਲ ਬੈਠੀ ਆਂ…ਹਾਰੇ ‘ਚ ਗੋਹੇ ਸੱਟੇ ਨੇ ਧੁਖ ਜਾਣ ਕੇਰਾਂ, … More »

ਕਵਿਤਾਵਾਂ
“ਚੋਣਾਂ ਦਾ ਐਲਾਨ ਹੋ ਗਿਆ” ਹਰਦੀਪ ਬਿਰਦੀ

ਚੋਣਾਂ ਦਾ ਐਲਾਨ ਹੋ ਗਿਆ। ਭੋਲ਼ਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More »

ਮਾਂ ਬਾਪ ਸੁਖਵੀਰ ਸਿੰਘ ਸੰਧੂ, ਪੈਰਿਸ

ਭੁੱਖੀ ਰਹਿ ਕਿ ਓਲਾਦ ਰਜ਼ਾਉਦੀ। ਦਰਦ ਛੁਪਾਕੇ ਪੀੜ੍ਹ ਹਢਾਂਉਦੀ। ਪਿਉ ਵੀ ਬੱਚਿਆਂ ਲਈ ਕਮਾਉਦਾਂ। ਮੋਢੇ ਚੁੱਕ ਚੁੱਕ ਰਹੇ ਖਡਾਉਦਾਂ । ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀ। ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀ। … More »

ਫ਼ਿਲਮਾਂ
ਸਮਾਜ ਦੇ ਵੱਖ ਵੱਖ ਚਲੰਤ ਮੁਦਿਆਂ ਨੂੰ ਉਭਾਰਦੀਆਂ ਲਘੂ ਫ਼ਿਲਮਾਂ ਦਾ ਉਡਾਨ ਰਾਹੀਂ ਹੋਇਆ ਫਿਲਮ ਫੈਸਟੀਵਲIMG_20231202_165916.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਭਾਰਤੀ ਵਿਦਿਆਪੀਠ ਦੇ ਇੰਸਟੀਚਿਊਟ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਅਤੇ ਮੈਨੇਜਮੈਂਟ ਪਸ਼ਚਿਮ ਵਿਹਾਰ ਵਿਖੇ ਨੇ ਉਡਾਨ ਨੈਸ਼ਨਲ ਲਘੂ ਫ਼ਿਲਮ ਫੈਸਟੀਵਲ ਰਚਨਾਤਮਕਤਾ ਅਤੇ ਪ੍ਰਤਿਭਾ ਦੇ ਸਮਾਰੋਹ ਦਾ ਉਦਘਾਟਨ ਕੀਤਾ ਗਿਆ । ਇਸ ਰੋਮਾਂਚਕ ਇਵੈਂਟ ਨੇ ਦੇਸ਼ ਭਰ ਦੇ ਫਿਲਮ … More »

ਮਸਤਾਨੇ ਫਿਲਮ ਦਾ ਸਪੈਸ਼ਲ ਸ਼ੋਅ ਸੰਗਤਾਂ ਨੂੰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਦੇ ਸਹਿਯੋਗ ਨਾਲ ਦਿਖਾਇਆIMG-20230908-WA0008.resized

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੁਗਲ ਰਾਜ ਦੇ ਸਮੇਂ ਵਿਚ ਸਿੱਖ ਪੰਥ ਦੇ ਬਣੇ ਅਣਮੁੱਲੇ ਇਤਿਹਾਸ ਨੂੰ ਲੈ ਕੇ ਬਣੀ ਫਿਲਮ ਮਸਤਾਨੇ ਨੂੰ ਆਮ ਸੰਗਤ ਤੱਕ ਪਹੁਚਾਉਣ ਅਤੇ ਫਿਲਮ ਬਣਾਉਣ ਵਾਲੀ ਟੀਮ ਨੂੰ ਸਪੋਰਟ ਕਰਕੇ ਅਗਾਊਂ ਹੋਰ ਵਧੀਆ ਤਰੀਕੇ ਪੇਸ਼ਕਾਰੀ … More »

ਸਰਗਰਮੀਆਂ
ਗੁਰਦੀਸ਼ ਕੌਰ ਗਰੇਵਾਲ ਦਾ ਕਾਵਿ ਸੰਗ੍ਰਹਿ ‘ਆ ਨੀ ਚਿੜੀਏ’ ਬੱਚਿਆਂ ਲਈ ਪ੍ਰੇਰਨਾ ਸ੍ਰੋਤ: ਉਜਾਗਰ ਸਿੰਘIMG_0931 (1).resized

ਗੁਰਦੀਸ਼ ਕੌਰ ਗਰੇਵਾਲ ਪੰਜਾਬੀ ਦੀ ਸਮਰੱਥ ਸਾਹਿਤਕਾਰ ਹੈ। ਉਹ ਸਾਹਿਤ ਦੇ ਚਾਰ ਰੂਪਾਂ ਕਵਿਤਾ, ਗੀਤ, ਗ਼ਜ਼ਲ ਅਤੇ ਵਾਰਤਕ  ਲਿਖਦੀ ਹੈ। ਉਸ ਦੀਆਂ ਹੁਣ ਤੱਕ ਅੱਧਾ ਦਰਜਨ ਤੋਂ ਵੱਧ ਕਵਿਤਾ ਅਤੇ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੈਨੂੰ ਉਸ ਦੀਆਂ … More »

ਜਸਵਿੰਦਰ ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ ਗੁਰਮੰਤਰ : ਉਜਾਗਰ ਸਿੰਘIMG_0435.resized

ਜਸਵਿੰਦਰ ਸਿੰਘ ਰੁਪਾਲ ਦੀ ਪਲੇਠੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਗੁਰਬਾਣੀ ਅਨੁਸਾਰ ਮਨੁੱਖਤਾ ਨੂੰ ਆਪਣਾ ਜੀਵਨ ਸਫਲ ਕਰਨ ਦਾ ਗੁਰਮੰਤਰ ਹੈ। ਇਸ ਪੁਸਤਕ ਵਿੱਚ ਸਿੱਖ ਵਿਚਾਰਧਾਰਾ ਦਾ ਕੋਈ ਅਜਿਹਾ ਪੱਖ ਨਹੀਂ ਹੈ, ਜਿਸ ਬਾਰੇ ਵਿਸਤਾਰ ਨਾਲ ਜਾਣਕਾਰੀ ਨਾ ਦਿੱਤੀ ਗਈ … More »

ਆਲਮੀ ਪੰਜਾਬੀ ਕਾਨਫਰੰਸ ਲਾਹੌਰ ਵਿਚ ਚੜ੍ਹਦੇ ਪੰਜਾਬ ਦੇ ਸਾਹਿਤਕਾਰ ਡਾ ਚਰਨਜੀਤ ਸਿੰਘ ਗੁੰਮਟਾਲਾ ਦੀ ਪੁਸਤਕ “ਕਿੱਸਾ ਹੀਰ ਦਮੋਦਰ” ਲੋਕ ਅਰਪਣIMG-20240311-WA0039(1).resized

ਲਾਹੌਰ – ਬੀਤੇ ਦਿਨ ਇੱਥੇ ‘ਪੇਲਾਕ’ (ਪੰਜਾਬ ਇੰਸਟੀਚਿਊਟ ਆਫ ਲੈਂਗੂਏਜ,ਆਰਟ ਐਂਡ ਕਲਚਰ) ਵਿਚ ਦੋਹਾਂ ਪੰਜਾਬਾਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਾਹਿਤਕਾਰਾਂ,ਵਿਦਵਾਨਾਂ,ਖੋਜਕਾਰਾਂ ਹੇਠ ਸ਼ਾਨਦਾਰ ਸਮਾਗਮ ਹੋਇਆ ਜਿਸ ਵਿਚ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਤੇ ਤੀਜੇ ਪੰਜਾਬ (ਪਰਵਸੀ ਪੰਜਾਬੀ) ਦੇ ਦਰਜਨਾਂ ਸਾਹਿਤਕਾਰਾਂ ਨੇ ਹਿੱਸਾ … More »

ਕਠਪੁਤਲੀਆਂ
ਕੁਆਰੀਆਂ
ਰੋਹਿਤ ਕੁਮਾਰ
ਹੱਕ ਲਈ ਲੜਿਆ ਸੱਚ
ਹੱਕ ਲਈ ਲੜਿਆ ਸੱਚ – (ਭਾਗ-84)
ਅਨਮੋਲ ਕੌਰ
ਇੰਟਰਵਿਯੂ
ਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ – ਸ਼ਿਵਚਰਨ ਜੱਗੀ ਕੁੱਸਾJaggi Kussa Pic-1.resized

ਪੰਜਾਬੀ ਸਾਹਿਤਕ ਖੇਤਰ ਵਿੱਚ ਮਾਲਵਾ ਖਿੱਤੇ ਦੇ ਲੇਖਕਾਂ ਦਾ ਅਹਿਮ ਸਥਾਨ ਰਿਹਾ ਹੈ। ਇਸ ਖਿੱਤੇ ਨੇ ਉੱਚ ਕੋਟੀ ਦੇ ਨਾਵਲਕਾਰ ਪੈਦਾ ਕੀਤੇ। ਮਾਲਵੇ ਦੇ ਹੀ ਜੰਮਪਲ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਵੀ ਅੱਜ ਉਨ੍ਹਾਂ ਗਿਣਤੀ ਦੇ ਨਾਵਲਕਾਰਾਂ ਵਿੱਚ ਆਉਂਦਾ ਹੈ, … More »